ChintaFree Solution
English
Complete Growth System · Canada & USA

One Complete System.
More Customers. Every Day.

ਇੱਕ ਪੂਰਾ system, ਜੋ ਰੋਜ਼ ਨਵੇਂ ਗਾਹਕ ਲਿਆਉਂਦਾ ਹੈ। ਪੰਜਾਬੀ ਵਿੱਚ ਸਮਝਾਇਆ।

Website, Google, WhatsApp Assistant, CRM ਅਤੇ ads, ਸਭ ਇੱਕ ਦੂਜੇ ਨਾਲ ਜੁੜੇ ਹੋਏ। ਆਪਣਾ ਮੁਫ਼ਤ Growth Plan ਲਓ:

ਬਿਲਕੁਲ ਮੁਫ਼ਤ · 24 ਘੰਟਿਆਂ ਵਿੱਚ WhatsApp 'ਤੇ · ਕੋਈ ਜ਼ਬਰਦਸਤੀ ਨਹੀਂ

BONUSFree Lifetime Digital Business Card
  • 20+ ਸਾਲ ਦਾ ਤਜਰਬਾ
  • ਪੰਜਾਬੀ · English · हिन्दी
  • 24x7 WhatsApp ਜਵਾਬ
  • ਅਸਲੀ ਲੋਕ, ਅਸਲੀ support
Your free report

See What You Get.
Free.

ਦੇਖੋ ਤੁਹਾਨੂੰ ਕੀ ਮਿਲੇਗਾ, ਬਿਲਕੁਲ ਮੁਫ਼ਤ

  • Running business: your score out of 100Google, reviews, website ਅਤੇ social media ਦੇ ਨੰਬਰ
  • New business: your launch planਤੁਹਾਡੇ ਸ਼ਹਿਰ ਦੇ competitors ਅਤੇ ਪਹਿਲੇ 90 ਦਿਨਾਂ ਦਾ plan
  • Proof from your own screensਤੁਹਾਡੇ ਆਪਣੇ Google ਅਤੇ Facebook ਦੇ screenshots ਨਾਲ ਕਮੀਆਂ
  • Easy fixesਹਰ ਕਮੀ ਦਾ ਸਾਦਾ ਹੱਲ, ਪੰਜਾਬੀ ਵਿੱਚ
  • Ready in 24 hoursWhatsApp ਅਤੇ email 'ਤੇ ਆਉਂਦੀ ਹੈ
Get Growth Plan
Sample Free Online Score report in Punjabi
Sample report
Sound familiar?

You opened a business.
Not a marketing office.

ਕੀ ਤੁਹਾਡੇ ਨਾਲ ਵੀ ਇਹ ਹੁੰਦਾ ਹੈ?

Old customers don't come back

ਇੱਕ ਵਾਰ ਆ ਕੇ ਚਲੇ ਜਾਂਦੇ ਹਨ। ਉਹਨਾਂ ਨੂੰ ਦੁਬਾਰਾ ਯਾਦ ਕਰਵਾਉਣ ਦਾ ਕੋਈ system ਨਹੀਂ।

Missed calls after 9 PM

ਰਾਤ ਨੂੰ ਜਾਂ ਕੰਮ ਵੇਲੇ phone ਕੋਈ ਨਹੀਂ ਚੁੱਕਦਾ। ਗਾਹਕ ਸਿੱਧਾ ਦੂਜੇ ਕੋਲ ਚਲਾ ਜਾਂਦਾ ਹੈ।

Paying 5 people, nothing connected

Website ਇੱਕ ਤੋਂ, ads ਦੂਜੇ ਤੋਂ, posts ਤੀਜੇ ਤੋਂ। ਕੋਈ ਚੀਜ਼ ਆਪਸ ਵਿੱਚ ਜੁੜੀ ਨਹੀਂ, ਹਿਸਾਬ ਕੋਈ ਨਹੀਂ।

Reviews don't come on their own

ਖੁਸ਼ ਗਾਹਕ ਵੀ review ਦੇਣਾ ਭੁੱਲ ਜਾਂਦੇ ਹਨ। ਨੇੜਲੇ competitor ਕੋਲ ਤੁਹਾਡੇ ਤੋਂ ਵੱਧ reviews ਹਨ।

We post, but nobody calls

ਬਿਨਾਂ ਪਲਾਨ ਦੇ posts ਨਾਲ likes ਤਾਂ ਆਉਂਦੇ ਹਨ, ਗਾਹਕ ਨਹੀਂ।

Customers can't find you on Google

ਜਦੋਂ ਕੋਈ "near me" search ਕਰਦਾ ਹੈ, ਨੇੜਲਾ competitor ਦਿਸਦਾ ਹੈ, ਤੁਸੀਂ ਨਹੀਂ।

Not separate services. One system.

The ChintaFree
Growth System

ਵੱਖ-ਵੱਖ ਕੰਮ ਨਹੀਂ, ਇੱਕ ਜੁੜਿਆ ਹੋਇਆ system ਜੋ ਆਪ ਚੱਲਦਾ ਹੈ

1

Get Found

ਗਾਹਕ ਤੁਹਾਨੂੰ ਲੱਭਣ

  • Google Profile
  • Website
  • Social Media
  • Ads
2

Capture Every Lead

ਕੋਈ ਗਾਹਕ ਨਾ ਛੁੱਟੇ

  • 24x7 WhatsApp Assistant
  • Missed-call text back
  • Forms & booking
3

Convert

ਪੁੱਛਗਿੱਛ ਨੂੰ ਗਾਹਕ ਬਣਾਓ

  • CRM (ਸਭ leads ਇੱਕ ਥਾਂ)
  • Auto follow-up
  • Appointment reminders
  • Payment reminders
4

Grow & Repeat

ਗਾਹਕ ਵਾਰ-ਵਾਰ ਆਵੇ

  • Auto review requests
  • Repeat-customer offers
  • Monthly report
FREE
Free Lifetime Digital Business Cardਹਰ client ਨੂੰ ਮੁਫ਼ਤ, ਸਾਰੀ ਉਮਰ ਲਈ। ਇੱਕ link ਵਿੱਚ ਤੁਹਾਡਾ phone, WhatsApp, location ਅਤੇ reviews।
And this is just the start.

ਇਹ ਤਾਂ ਸ਼ੁਰੂਆਤ ਹੈ, ਹੋਰ ਵੀ ਬਹੁਤ ਕੁਝ ਹੈ:

Invoices & online paymentsEmail & SMS campaignsAI phone callsOnline booking pageCustomer loyaltyTeam inbox+ much more
See it work

11 PM. You're asleep. Your system isn't.

ਰਾਤ ਦੇ 11 ਵਜੇ। ਤੁਸੀਂ ਸੌਂ ਰਹੇ ਹੋ, system ਨਹੀਂ।

ਗਾਹਕ WhatsApp ਕਰਦਾ ਹੈ → Assistant ਜਵਾਬ ਦਿੰਦਾ ਹੈ → booking ਹੁੰਦੀ ਹੈ → CRM ਵਿੱਚ ਨਾਂ ਆਉਂਦਾ ਹੈ → ਅਗਲੇ ਦਿਨ review ਦਾ link ਆਪ ਜਾਂਦਾ ਹੈ।

ਕੀ ਅੱਜ ਰਾਤ ਖੁੱਲ੍ਹੇ ਹੋ? 8 ਵਜੇ 6 ਜਣਿਆਂ ਲਈ table ਮਿਲ ਜਾਊ?11:04 PM
ਜੀ ਹਾਂ, ਅਸੀਂ 11 ਵਜੇ ਤੱਕ ਖੁੱਲ੍ਹੇ ਹਾਂ। 8:00 ਵਜੇ 6 ਜਣਿਆਂ ਦਾ table book ਕਰ ਦਿੱਤਾ ਹੈ। Booking ਕਿਸ ਨਾਂ 'ਤੇ ਕਰਾਂ?ChintaFree Assistant · 11:04 PM
ਹਰਪ੍ਰੀਤ। ਧੰਨਵਾਦ ਜੀ!11:05 PM
ਹੋ ਗਿਆ ਹਰਪ੍ਰੀਤ ਜੀ ✓ 8 ਵਜੇ ਮਿਲਦੇ ਹਾਂ।ChintaFree Assistant · 11:05 PM

Others sell pieces

ਦੂਜੇ ਟੁਕੜੇ ਵੇਚਦੇ ਹਨ

  • Logo ਇੱਕ ਤੋਂ, website ਦੂਜੇ ਤੋਂ, ads ਤੀਜੇ ਤੋਂ
  • ਕੋਈ ਚੀਜ਼ ਆਪਸ ਵਿੱਚ ਜੁੜੀ ਨਹੀਂ
  • Lead ਆਉਂਦੀ ਹੈ, ਪਰ ਕੋਈ follow-up ਨਹੀਂ
  • ਪੰਜ ਬੰਦਿਆਂ ਦੇ ਪਿੱਛੇ ਭੱਜਣਾ ਪੈਂਦਾ ਹੈ

We build the whole system

ਅਸੀਂ ਪੂਰਾ system ਬਣਾਉਂਦੇ ਹਾਂ

  • ਹਰ ਹਿੱਸਾ ਇੱਕ ਦੂਜੇ ਨਾਲ ਜੁੜਿਆ
  • ਹਰ lead CRM ਵਿੱਚ, ਹਰ ਗਾਹਕ ਨੂੰ ਆਪ follow-up
  • ਇੱਕ team, ਇੱਕ ਬੰਦਾ, ਪੰਜਾਬੀ ਵਿੱਚ
  • ਜੋ system ਅਸੀਂ ਆਪ ਵਰਤਦੇ ਹਾਂ, ਉਹੀ ਤੁਹਾਨੂੰ
From first call to first customer

3 Easy Steps.
We Do the Hard Work.

ਔਖਾ ਕੰਮ ਅਸੀਂ ਕਰਦੇ ਹਾਂ, ਤੁਸੀਂ ਨਹੀਂ

Step 1

Free Growth Plan

2 ਮਿੰਟ ਦਾ form ਭਰੋ। 24 ਘੰਟਿਆਂ ਵਿੱਚ ਪੰਜਾਬੀ ਵਿੱਚ report: ਚੱਲਦੇ business ਲਈ Online Score, ਨਵੇਂ ਲਈ Launch Plan।

Step 2

15-Minute Call

ਪੰਜਾਬੀ ਵਿੱਚ ਗੱਲ ਕਰਦੇ ਹਾਂ। ਤੁਹਾਡੇ ਲਈ ਸਹੀ package ਚੁਣਦੇ ਹਾਂ।

Step 3

We Build Your System

ਪੂਰਾ Growth System 2–4 ਹਫ਼ਤਿਆਂ ਵਿੱਚ ready। ਫਿਰ ਹਰ ਮਹੀਨੇ ਅਸੀਂ ਇਸਨੂੰ ਬਿਹਤਰ ਕਰਦੇ ਹਾਂ।

Who you will talk to

Meet Updesh

ਤੁਸੀਂ ਕਿਸ ਨਾਲ ਗੱਲ ਕਰੋਗੇ

Updesh ji
photo

ਸਤ ਸ੍ਰੀ ਅਕਾਲ ਜੀ, ਮੈਂ ਉਪਦੇਸ਼ ਹਾਂ।

ChintaFree Solution ਦਾ founder। 18+ ਸਾਲ ਤੋਂ brands, websites ਅਤੇ online marketing ਦਾ ਕੰਮ ਕਰ ਰਿਹਾ ਹਾਂ।

ਮੈਂ ਦੇਖਿਆ ਕਿ ਸਾਡੇ ਪੰਜਾਬੀ business owners ਬਹੁਤ ਮਿਹਨਤੀ ਹਨ, ਪਰ online ਕੰਮ ਲਈ ਨਾ ਸਮਾਂ ਹੈ, ਨਾ ਕੋਈ ਭਰੋਸੇਯੋਗ ਬੰਦਾ ਜੋ ਉਹਨਾਂ ਦੀ ਬੋਲੀ ਵਿੱਚ ਸਮਝਾਵੇ। ChintaFree ਇਸੇ ਲਈ ਬਣਿਆ:

"ਬਿਜ਼ਨਸ ਤੁਸੀਂ ਸੰਭਾਲੋ, ਆਨਲਾਈਨ ਅਸੀਂ।"

  • ਪੰਜਾਬੀ ਵਿੱਚ call, report ਅਤੇ posts
  • ਇੱਕ team, ਇੱਕ ਪੂਰਾ system
  • ਜੋ system ਅਸੀਂ ਆਪ ਵਰਤਦੇ ਹਾਂ, ਉਹੀ ਤੁਹਾਨੂੰ
Talk to Updesh
Businesses we work with

Trusted by Local Businesses

ਸਾਡੇ ਨਾਲ ਕੰਮ ਕਰਨ ਵਾਲੇ businesses

Client Logo
Client Logo
Client Logo
Client Logo
Client Logo
Client Logo
Client Logo
Client Logo
Client Logo
Client Logo
Client Logo
Client Logo
Client Logo
Client Logo
Client Logo
Client Logo
Straight answers

Questions Owners Ask

ਤੁਹਾਡੇ ਸਵਾਲ, ਸਿੱਧੇ ਜਵਾਬ

Do I need a long contract?

ਨਹੀਂ ਜੀ। ਮਹੀਨਾ-ਮਹੀਨਾ pay ਕਰੋ, ਜਦੋਂ ਮਰਜ਼ੀ ਬੰਦ ਕਰੋ।

How fast can you start?

ਜ਼ਿਆਦਾਤਰ businesses 2–4 ਹਫ਼ਤਿਆਂ ਵਿੱਚ ready ਹੋ ਜਾਂਦੇ ਹਨ: website, Google profile ਅਤੇ ਬਾਕੀ ਸਭ।

Can we talk in Punjabi?

ਬਿਲਕੁਲ। Call, report, posts ਅਤੇ ads ਸਭ ਪੰਜਾਬੀ ਵਿੱਚ ਹੋ ਸਕਦੇ ਹਨ।

Who replies to my customers at night?

ਸਾਡਾ 24x7 WhatsApp Assistant (AI) ਸਕਿੰਟਾਂ ਵਿੱਚ ਜਵਾਬ ਦਿੰਦਾ ਹੈ। ਜ਼ਰੂਰੀ ਗੱਲ ਸਿੱਧੀ ਤੁਹਾਡੇ ਤੱਕ ਆਉਂਦੀ ਹੈ।

I already have a website. Can you help?

ਹਾਂ ਜੀ। ਪੁਰਾਣੀ website ਠੀਕ ਕਰ ਸਕਦੇ ਹਾਂ ਜਾਂ ਨਵੀਂ ਬਣਾ ਸਕਦੇ ਹਾਂ। Free Online Score ਦੱਸੇਗਾ ਕਿ ਕੀ ਬਿਹਤਰ ਹੈ।

Free, no pressure

Ready for Your
Growth System?

ਗੱਲ ਕਰੋ, ਮੁਫ਼ਤ ਹੈ।

Business ਚੱਲ ਰਿਹਾ ਹੈ ਜਾਂ ਨਵਾਂ ਸ਼ੁਰੂ ਕਰ ਰਹੇ ਹੋ, form ਭਰੋ। 24 ਘੰਟਿਆਂ ਵਿੱਚ ਤੁਹਾਡਾ ਮੁਫ਼ਤ Growth Plan ਪੰਜਾਬੀ ਵਿੱਚ, WhatsApp 'ਤੇ। ਕੋਈ ਜ਼ਬਰਦਸਤੀ ਨਹੀਂ।

Get My Free Growth Plan

Running business or new idea, tell us about it. 30-second form. Your plan arrives on WhatsApp in 24 hours.