ChintaFree Solution
English
Growth System for Clinics · Canada & USA

More Bookings.
Fewer No-Shows.
A Calmer Front Desk.

ਵੱਧ bookings, ਘੱਟ no-shows, ਅਤੇ front desk 'ਤੇ ਘੱਟ ਭੱਜ-ਦੌੜ।

Online booking, auto reminders, 24x7 WhatsApp Assistant ਅਤੇ ਵੱਧ 5-star reviews, ਸਭ ਇੱਕ system ਵਿੱਚ, ਖਾਸ clinics ਲਈ। ਆਪਣਾ ਮੁਫ਼ਤ plan ਲਓ:

ਬਿਲਕੁਲ ਮੁਫ਼ਤ · 24 ਘੰਟਿਆਂ ਵਿੱਚ WhatsApp 'ਤੇ · ਕੋਈ ਜ਼ਬਰਦਸਤੀ ਨਹੀਂ

BONUSFree Lifetime Digital Business Card for your clinic
  • 18+ ਸਾਲ ਦਾ ਤਜਰਬਾ
  • English · ਪੰਜਾਬੀ · हिन्दी
  • 24x7 WhatsApp ਜਵਾਬ
  • ਅਸਲੀ ਲੋਕ, ਅਸਲੀ support
Sound familiar?

You run a clinic.
Not a call centre.

ਕੀ ਤੁਹਾਡੇ clinic ਨਾਲ ਵੀ ਇਹ ਹੁੰਦਾ ਹੈ?

No-shows cost you every week

ਮਰੀਜ਼ ਭੁੱਲ ਜਾਂਦੇ ਹਨ ਅਤੇ slots ਖਾਲੀ ਰਹਿ ਜਾਂਦੇ ਹਨ। ਇੱਕ ਦਿਨ ਪਹਿਲਾਂ ਕੋਈ reminder ਨਹੀਂ ਗਿਆ।

The phone never stops

Front desk ਮਰੀਜ਼ਾਂ ਨਾਲ busy ਹੈ। Calls ਨਹੀਂ ਚੁੱਕੀਆਂ ਜਾਂਦੀਆਂ ਅਤੇ ਨਵਾਂ ਮਰੀਜ਼ ਕਿਤੇ ਹੋਰ book ਕਰ ਲੈਂਦਾ ਹੈ।

After-hours questions are lost

"ਸ਼ਨੀਵਾਰ ਖੁੱਲ੍ਹੇ ਹੋ?" "Walk-in ਲੈਂਦੇ ਹੋ?" ਰਾਤ ਨੂੰ ਕੋਈ ਜਵਾਬ ਨਹੀਂ, ਮਰੀਜ਼ ਅੱਗੇ ਚਲਾ ਜਾਂਦਾ ਹੈ।

Too few Google reviews

ਖੁਸ਼ ਮਰੀਜ਼ ਵੀ ਘੱਟ ਹੀ review ਦਿੰਦੇ ਹਨ। ਨਵਾਂ ਮਰੀਜ਼ ਵੱਧ stars ਵਾਲਾ clinic ਚੁਣਦਾ ਹੈ।

Hard to find on Google

ਗਲਤ timing, ਪੁਰਾਣੀਆਂ photos, booking button ਨਹੀਂ। "near me" search ਕਰਨ ਵਾਲਿਆਂ ਨੂੰ ਤੁਸੀਂ ਦਿਸਦੇ ਨਹੀਂ।

Patients don't come back for follow-ups

Check-up ਅਤੇ follow-up ਛੁੱਟ ਜਾਂਦੇ ਹਨ ਕਿਉਂਕਿ ਕੋਈ ਯਾਦ ਨਹੀਂ ਕਰਵਾਉਂਦਾ।

One system, built for clinics

The Clinic
Growth System

ਵੱਖ-ਵੱਖ ਕੰਮ ਨਹੀਂ, clinics ਲਈ ਇੱਕ ਜੁੜਿਆ ਹੋਇਆ system

1

Get Found

ਨਵੇਂ ਮਰੀਜ਼ ਪਹਿਲਾਂ ਤੁਹਾਨੂੰ ਲੱਭਣ

  • Google Profile with booking button
  • Clinic website
  • Social media
  • Local ads
2

Capture Every Patient

ਕੋਈ call ਜਾਂ message ਬਿਨਾਂ ਜਵਾਬ ਨਾ ਰਹੇ

  • 24/7 online booking
  • Missed-call text back
  • 24x7 WhatsApp Assistant
  • New-patient forms
3

Convert

Bookings ਜੋ ਸੱਚਮੁੱਚ ਆਉਣ

  • Appointment reminders
  • Easy reschedule link
  • All patients in one CRM
  • Payment links
4

Grow & Repeat

ਮਰੀਜ਼ ਵਾਪਸ ਆਉਣ ਅਤੇ ਹੋਰਾਂ ਨੂੰ ਭੇਜਣ

  • Review request after the visit
  • Check-up & recall reminders
  • Health-day offers
  • Monthly report
FREE
Free Lifetime Digital Business Card for your clinicਹਰ client ਨੂੰ ਮੁਫ਼ਤ, ਸਾਰੀ ਉਮਰ ਲਈ। ਇੱਕ link ਵਿੱਚ phone, booking page, location, timing ਅਤੇ reviews।
Reminders that fill your slots

Reminders ਜੋ ਤੁਹਾਡੇ slots ਭਰਨ

ਹਰ ਮਰੀਜ਼ ਨੂੰ ਇੱਕ ਦਿਨ ਪਹਿਲਾਂ WhatsApp reminder, ਨਾਲ ਇੱਕ-click reschedule link। ਜੇ ਕੋਈ ਨਹੀਂ ਆ ਸਕਦਾ, slot ਅਗਲੇ ਮਰੀਜ਼ ਲਈ ਖੁੱਲ੍ਹ ਜਾਂਦਾ ਹੈ। Message ਵਿੱਚ ਸਿਰਫ਼ ਨਾਂ ਅਤੇ ਸਮਾਂ, ਕੋਈ medical ਜਾਣਕਾਰੀ ਨਹੀਂ।

See it work

9:40 PM. Clinic's closed. Your system isn't.

ਰਾਤ ਦੇ 9:40 ਵਜੇ। Clinic ਬੰਦ, ਪਰ system ਨਹੀਂ।

ਮਰੀਜ਼ WhatsApp ਕਰਦਾ ਹੈ → Assistant ਜਵਾਬ ਦਿੰਦਾ ਹੈ → appointment book → ਨਾਂ CRM ਵਿੱਚ → reminder ਜਾਂਦਾ ਹੈ → visit ਤੋਂ ਬਾਅਦ review link। ਸਭ ਆਪਣੇ ਆਪ।

ਕੀ ਕੱਲ੍ਹ ਸਵੇਰੇ ਕੋਈ appointment ਮਿਲ ਜਾਊ?9:40 PM
ਜੀ ਹਾਂ! ਕੱਲ੍ਹ ਸਵੇਰੇ 9:30 ਜਾਂ 11:00 ਵਜੇ ਦਾ ਸਮਾਂ ਖਾਲੀ ਹੈ। ਕਿਹੜਾ ਠੀਕ ਰਹੇਗਾ?Assistant · 9:40 PM
9:30 ਠੀਕ ਹੈ। ਨਾਂ ਸਿਮਰਨ ਹੈ।9:41 PM
Book ਹੋ ਗਿਆ ਸਿਮਰਨ ਜੀ ✓ ਕੱਲ੍ਹ ਸਵੇਰੇ 9:30 ਵਜੇ। Reminder ਅਤੇ address WhatsApp 'ਤੇ ਆ ਜਾਵੇਗਾ।Assistant · 9:41 PM
From first call to first customer

3 Easy Steps.
We Do the Hard Work.

ਔਖਾ ਕੰਮ ਅਸੀਂ ਕਰਦੇ ਹਾਂ, ਤੁਸੀਂ ਨਹੀਂ

Step 1

Free Growth Plan

2 ਮਿੰਟ ਦਾ form ਭਰੋ। 24 ਘੰਟਿਆਂ ਵਿੱਚ ਪੰਜਾਬੀ ਵਿੱਚ report: ਚੱਲਦੇ business ਲਈ Online Score, ਨਵੇਂ ਲਈ Launch Plan।

Step 2

15-Minute Call

ਪੰਜਾਬੀ ਵਿੱਚ ਗੱਲ ਕਰਦੇ ਹਾਂ। ਤੁਹਾਡੇ ਲਈ ਸਹੀ package ਚੁਣਦੇ ਹਾਂ।

Step 3

We Build Your System

ਪੂਰਾ Growth System 2–4 ਹਫ਼ਤਿਆਂ ਵਿੱਚ ready। ਫਿਰ ਹਰ ਮਹੀਨੇ ਅਸੀਂ ਇਸਨੂੰ ਬਿਹਤਰ ਕਰਦੇ ਹਾਂ।

Straight answers

Questions Clinic Owners Ask

ਤੁਹਾਡੇ ਸਵਾਲ, ਸਿੱਧੇ ਜਵਾਬ

Does the assistant give medical advice?

ਨਹੀਂ ਜੀ। ਇਹ ਸਿਰਫ਼ timing, location ਅਤੇ services ਵਰਗੇ ਆਮ ਸਵਾਲਾਂ ਦਾ ਜਵਾਬ ਦਿੰਦਾ ਹੈ ਅਤੇ appointment book ਕਰਦਾ ਹੈ। Medical ਗੱਲ ਸਿੱਧੀ ਤੁਹਾਡੀ team ਕੋਲ ਜਾਂਦੀ ਹੈ।

What about patient privacy?

Reminders ਅਤੇ messages ਵਿੱਚ ਸਿਰਫ਼ ਨਾਂ ਅਤੇ ਸਮਾਂ ਹੁੰਦਾ ਹੈ, ਕੋਈ medical ਜਾਣਕਾਰੀ ਨਹੀਂ। System privacy ਦਾ ਧਿਆਨ ਰੱਖ ਕੇ ਬਣਾਉਂਦੇ ਹਾਂ ਅਤੇ ਤੁਹਾਡੇ clinic ਦੇ rules ਮੰਨਦੇ ਹਾਂ।

Can it work with my current booking software?

ਅਕਸਰ ਹਾਂ। ਜੇ ਨਹੀਂ, ਤਾਂ ਅਸੀਂ ਇੱਕ ਸੌਖਾ online booking page ਦਿੰਦੇ ਹਾਂ। ਤੁਹਾਡਾ free plan ਦੱਸੇਗਾ ਕਿ ਕੀ ਬਿਹਤਰ ਹੈ।

How fast can you start?

ਜ਼ਿਆਦਾਤਰ clinics 2–4 ਹਫ਼ਤਿਆਂ ਵਿੱਚ ready ਹੋ ਜਾਂਦੇ ਹਨ।

Can we talk in Punjabi or Hindi?

ਬਿਲਕੁਲ। Call, report, posts ਅਤੇ ads ਸਭ ਪੰਜਾਬੀ ਵਿੱਚ ਹੋ ਸਕਦੇ ਹਨ।

I'm opening a new clinic. Is this for me?

ਹਾਂ ਜੀ। "I'm opening a clinic" ਚੁਣੋ, ਅਸੀਂ ਤੁਹਾਡੇ ਸ਼ਹਿਰ ਲਈ ਮੁਫ਼ਤ Launch Plan ਭੇਜਾਂਗੇ।

Free, no pressure

Ready for More Bookings
and Fewer No-Shows?

ਗੱਲ ਕਰੋ, ਮੁਫ਼ਤ ਹੈ।

Form ਭਰੋ। 24 ਘੰਟਿਆਂ ਵਿੱਚ ਤੁਹਾਡਾ ਮੁਫ਼ਤ Clinic Growth Plan WhatsApp 'ਤੇ। ਕੋਈ ਜ਼ਬਰਦਸਤੀ ਨਹੀਂ।

Get My Free Growth Plan

Running business or new idea, tell us about it. 30-second form. Your plan arrives on WhatsApp in 24 hours.