ChintaFree Solution
English
Growth System for Construction & Trades · Canada & USA

More Jobs.
Faster Quotes.
No Missed Calls on Site.

ਵੱਧ jobs, ਤੇਜ਼ quotes, site 'ਤੇ ਕੋਈ missed call ਨਹੀਂ।

ਤੁਹਾਡੇ ਵਧੀਆ projects ਵਾਲੀ website, job requests ਦਾ ਤੁਰੰਤ ਜਵਾਬ, ਆਪਣੇ ਆਪ quote follow-up ਅਤੇ ਵੱਧ 5-star reviews, ਸਭ ਇੱਕ system ਵਿੱਚ, ਖਾਸ contractors ਲਈ। ਆਪਣਾ ਮੁਫ਼ਤ plan ਲਓ:

ਬਿਲਕੁਲ ਮੁਫ਼ਤ · 24 ਘੰਟਿਆਂ ਵਿੱਚ WhatsApp 'ਤੇ · ਕੋਈ ਜ਼ਬਰਦਸਤੀ ਨਹੀਂ

BONUSFree Lifetime Digital Business Card for your business
  • 18+ ਸਾਲ ਦਾ ਤਜਰਬਾ
  • English · ਪੰਜਾਬੀ · हिन्दी
  • 24x7 WhatsApp ਜਵਾਬ
  • ਅਸਲੀ ਲੋਕ, ਅਸਲੀ support
Sound familiar?

You build things.
Not run a marketing office.

ਕੀ ਤੁਹਾਡੇ ਕੰਮ ਨਾਲ ਵੀ ਇਹ ਹੁੰਦਾ ਹੈ?

Missed calls on the job site

ਤੁਸੀਂ ਪੌੜੀ 'ਤੇ ਜਾਂ ਕੰਮ ਵਿੱਚ ਹੋ। Phone ਵੱਜਦਾ ਹੈ, ਅਤੇ customer ਅਗਲੇ contractor ਨੂੰ call ਕਰ ਲੈਂਦਾ ਹੈ।

Quotes sent, then silence

Quote 'ਤੇ ਘੰਟੇ ਲਾਉਂਦੇ ਹੋ, ਫਿਰ ਕੋਈ ਜਵਾਬ ਨਹੀਂ। ਕੋਈ follow-up ਨਹੀਂ ਕਰਦਾ।

Not enough reviews

Homeowners ਨੂੰ ਸਬੂਤ ਚਾਹੀਦਾ। Reviews ਅਤੇ project photos ਤੋਂ ਬਿਨਾਂ ਉਹ ਕਿਸੇ ਹੋਰ ਨੂੰ ਚੁਣਦੇ ਹਨ।

Hard to find on Google

"renovation near me" ਵਰਗੀ search ਵਿੱਚ competitors ਦਿਸਦੇ ਹਨ, ਤੁਸੀਂ ਨਹੀਂ।

Paying for shared leads

Lead sites ਇੱਕੋ job ਪੰਜ contractors ਨੂੰ ਵੇਚਦੀਆਂ ਹਨ। ਹਰ ਵਾਰ price 'ਤੇ ਲੜਾਈ।

Past customers forget you

ਪਿਛਲੇ ਸਾਲ ਵਧੀਆ ਕੰਮ ਕੀਤਾ, ਪਰ ਅਗਲੇ ਕੰਮ ਲਈ ਉਹਨਾਂ ਨੂੰ ਤੁਹਾਡਾ ਨਾਂ ਯਾਦ ਨਹੀਂ।

One system, built for contractors

The Contractor
Growth System

ਵੱਖ-ਵੱਖ ਕੰਮ ਨਹੀਂ, contractors ਲਈ ਇੱਕ ਜੁੜਿਆ ਹੋਇਆ system

1

Get Found

Homeowners ਪਹਿਲਾਂ ਤੁਹਾਨੂੰ ਲੱਭਣ

  • Google Profile with project photos
  • Website with your best work
  • Social media
  • Local ads
2

Capture Every Job

ਕੋਈ call ਜਾਂ request ਨਾ ਛੁੱਟੇ

  • Missed-call text back
  • Job request form with photos
  • Site-visit booking
  • 24x7 WhatsApp Assistant
3

Convert

Quotes ਨੂੰ ਪੱਕੇ jobs ਬਣਾਓ

  • Jobs pipeline in one CRM
  • Automatic quote follow-up
  • Deposit & payment links
  • Job reminders
4

Grow & Repeat

ਖੁਸ਼ customers ਅਗਲਾ job ਲਿਆਉਣ

  • Review request after the job
  • Referral requests
  • Seasonal check-in messages
  • Monthly report
FREE
Free Lifetime Digital Business Card for your businessਹਰ client ਨੂੰ ਮੁਫ਼ਤ, ਸਾਰੀ ਉਮਰ ਲਈ। ਇੱਕ link ਵਿੱਚ phone, WhatsApp, project photos, licence ਅਤੇ reviews। Job site ਲਈ ਬਿਲਕੁਲ ਸਹੀ।
Quote follow-up that never forgets

Quote follow-up ਜੋ ਕਦੇ ਨਹੀਂ ਭੁੱਲਦਾ

ਹਰ quote ਤੋਂ ਬਾਅਦ system ਦਿਨ 2, 5 ਅਤੇ 10 'ਤੇ ਆਪਣੇ ਆਪ follow-up ਕਰਦਾ ਹੈ। ਜ਼ਿਆਦਾਤਰ jobs follow-up ਨਾਲ ਹੀ ਮਿਲਦੇ ਹਨ, ਤੇ ਹੁਣ ਇਹ ਬਿਨਾਂ ਤੁਹਾਡੀ ਮਿਹਨਤ ਦੇ ਹੁੰਦਾ ਹੈ।

See it work

8:50 PM. You're done for the day. Your system isn't.

ਰਾਤ ਦੇ 8:50 ਵਜੇ। ਤੁਹਾਡਾ ਕੰਮ ਖਤਮ, system ਦਾ ਨਹੀਂ।

Homeowner WhatsApp ਕਰਦਾ ਹੈ → Assistant ਜਵਾਬ ਦਿੰਦਾ ਹੈ ਅਤੇ photos ਮੰਗਦਾ ਹੈ → site visit book → job CRM ਵਿੱਚ → quote ਤੋਂ ਬਾਅਦ follow-ups → ਕੰਮ ਤੋਂ ਬਾਅਦ review link। ਸਭ ਆਪਣੇ ਆਪ।

ਮੈਂ basement finish ਕਰਵਾਉਣਾ ਹੈ। ਕੋਈ ਆ ਕੇ quote ਦੇ ਸਕਦਾ ਹੈ?8:50 PM
ਜ਼ਰੂਰ ਜੀ! Basement ਦੀਆਂ 2–3 photos ਭੇਜ ਦਿਓ। ਵੀਰਵਾਰ ਸ਼ਾਮ 5 ਵਜੇ ਜਾਂ ਸ਼ਨੀਵਾਰ 10 ਵਜੇ site visit book ਹੋ ਸਕਦੀ ਹੈ।Assistant · 8:50 PM
ਸ਼ਨੀਵਾਰ 10 ਵਜੇ। ਨਾਂ ਹਰਜੀਤ ਹੈ। Photos ਭੇਜ ਰਿਹਾ ਹਾਂ।8:52 PM
Book ਹੋ ਗਿਆ ਹਰਜੀਤ ਜੀ ✓ ਸ਼ਨੀਵਾਰ 10:00 ਵਜੇ। Photos ਮਿਲ ਗਈਆਂ, visit ਤੋਂ ਪਹਿਲਾਂ team ਦੇਖ ਲਵੇਗੀ।Assistant · 8:52 PM
From first call to first customer

3 Easy Steps.
We Do the Hard Work.

ਔਖਾ ਕੰਮ ਅਸੀਂ ਕਰਦੇ ਹਾਂ, ਤੁਸੀਂ ਨਹੀਂ

Step 1

Free Growth Plan

2 ਮਿੰਟ ਦਾ form ਭਰੋ। 24 ਘੰਟਿਆਂ ਵਿੱਚ ਪੰਜਾਬੀ ਵਿੱਚ report: ਚੱਲਦੇ business ਲਈ Online Score, ਨਵੇਂ ਲਈ Launch Plan।

Step 2

15-Minute Call

ਪੰਜਾਬੀ ਵਿੱਚ ਗੱਲ ਕਰਦੇ ਹਾਂ। ਤੁਹਾਡੇ ਲਈ ਸਹੀ package ਚੁਣਦੇ ਹਾਂ।

Step 3

We Build Your System

ਪੂਰਾ Growth System 2–4 ਹਫ਼ਤਿਆਂ ਵਿੱਚ ready। ਫਿਰ ਹਰ ਮਹੀਨੇ ਅਸੀਂ ਇਸਨੂੰ ਬਿਹਤਰ ਕਰਦੇ ਹਾਂ।

Straight answers

Questions Contractors Ask

ਤੁਹਾਡੇ ਸਵਾਲ, ਸਿੱਧੇ ਜਵਾਬ

Does the assistant give prices?

ਨਹੀਂ ਜੀ। ਇਹ ਕੰਮ ਦੀ ਜਾਣਕਾਰੀ ਅਤੇ photos ਲੈਂਦਾ ਹੈ, site visit book ਕਰਦਾ ਹੈ ਅਤੇ ਸਭ ਤੁਹਾਨੂੰ ਭੇਜਦਾ ਹੈ। Quote ਤੁਸੀਂ ਤੈਅ ਕਰਦੇ ਹੋ।

Which trades is this for?

Renovation, plumbing, electrical, HVAC, roofing, landscaping, cleaning ਅਤੇ ਹੋਰ। ਹਰ ਉਹ business ਜੋ quotes ਭੇਜਦਾ ਹੈ।

Do I have to stop using lead sites?

ਨਹੀਂ ਜੀ। ਜੇ ਚੱਲਦੀਆਂ ਹਨ ਤਾਂ ਰੱਖੋ। ਅਸੀਂ ਨਾਲ ਤੁਹਾਡੀਆਂ ਆਪਣੀਆਂ leads ਬਣਾਉਂਦੇ ਹਾਂ।

How fast can you start?

ਜ਼ਿਆਦਾਤਰ contractors 2–4 ਹਫ਼ਤਿਆਂ ਵਿੱਚ ready ਹੋ ਜਾਂਦੇ ਹਨ।

Can we talk in Punjabi or Hindi?

ਬਿਲਕੁਲ। Call, report, posts ਅਤੇ ads ਸਭ ਪੰਜਾਬੀ ਵਿੱਚ ਹੋ ਸਕਦੇ ਹਨ।

I'm just starting on my own. Is this for me?

ਹਾਂ ਜੀ। "I'm starting on my own" ਚੁਣੋ, ਅਸੀਂ ਤੁਹਾਡੇ ਸ਼ਹਿਰ ਲਈ ਮੁਫ਼ਤ Launch Plan ਭੇਜਾਂਗੇ।

Free, no pressure

Ready for More Jobs
and Fewer Missed Calls?

ਗੱਲ ਕਰੋ, ਮੁਫ਼ਤ ਹੈ।

Form ਭਰੋ। 24 ਘੰਟਿਆਂ ਵਿੱਚ ਤੁਹਾਡਾ ਮੁਫ਼ਤ Contractor Growth Plan WhatsApp 'ਤੇ। ਕੋਈ ਜ਼ਬਰਦਸਤੀ ਨਹੀਂ।

Get My Free Growth Plan

Running business or new idea, tell us about it. 30-second form. Your plan arrives on WhatsApp in 24 hours.