ChintaFree Solution
English
Growth System for Restaurants · Canada & USA

More Orders. Full Tables.
Less App Commission.

ਵੱਧ orders, ਭਰੇ tables, ਅਤੇ delivery apps ਨੂੰ ਘੱਟ commission।

Google, ਆਪਣੀ online ordering ਵਾਲੀ website, 24x7 WhatsApp Assistant ਅਤੇ auto reviews, ਸਭ ਇੱਕ system ਵਿੱਚ ਜੁੜੇ ਹੋਏ, ਖਾਸ restaurants ਲਈ। ਆਪਣਾ ਮੁਫ਼ਤ plan ਲਓ:

ਬਿਲਕੁਲ ਮੁਫ਼ਤ · 24 ਘੰਟਿਆਂ ਵਿੱਚ WhatsApp 'ਤੇ · ਕੋਈ ਜ਼ਬਰਦਸਤੀ ਨਹੀਂ

BONUSFree Lifetime Digital Business Card with your menu
  • 18+ ਸਾਲ ਦਾ ਤਜਰਬਾ
  • English · ਪੰਜਾਬੀ · हिन्दी
  • 24x7 WhatsApp ਜਵਾਬ
  • ਅਸਲੀ ਲੋਕ, ਅਸਲੀ support
Sound familiar?

You opened a restaurant.
Not a marketing office.

ਕੀ ਤੁਹਾਡੇ restaurant ਨਾਲ ਵੀ ਇਹ ਹੁੰਦਾ ਹੈ?

Delivery apps take 25–30%

ਹਰ DoorDash ਜਾਂ Uber Eats order 'ਤੇ ਮੁਨਾਫ਼ੇ ਦਾ ਵੱਡਾ ਹਿੱਸਾ ਚਲਾ ਜਾਂਦਾ ਹੈ। ਤੇ ਗਾਹਕ app ਦਾ ਬਣਦਾ ਹੈ, ਤੁਹਾਡਾ ਨਹੀਂ।

Empty tables on weekdays

Weekend 'ਤੇ ਰੌਣਕ, ਸੋਮਵਾਰ ਤੋਂ ਵੀਰਵਾਰ ਸੁੰਨਾ। ਹੌਲੇ ਦਿਨਾਂ ਵਿੱਚ ਗਾਹਕ ਬੁਲਾਉਣ ਦਾ ਕੋਈ ਤਰੀਕਾ ਨਹੀਂ।

Missed calls at rush hour

Kitchen ਭਰੀ ਹੋਵੇ ਤਾਂ phone ਕੋਈ ਨਹੀਂ ਚੁੱਕਦਾ। Order ਅਗਲੇ restaurant ਕੋਲ ਚਲਾ ਜਾਂਦਾ ਹੈ।

Too few Google reviews

ਖੁਸ਼ ਗਾਹਕ ਵੀ review ਦੇਣਾ ਭੁੱਲ ਜਾਂਦੇ ਹਨ। ਨੇੜਲੇ restaurant ਦੇ 400 reviews, ਤੁਹਾਡੇ 60।

Not showing up for "near me"

Google 'ਤੇ ਪੁਰਾਣਾ menu, ਪੁਰਾਣੀਆਂ photos, ਗਲਤ timing। ਭੁੱਖਾ ਗਾਹਕ ਕਿਸੇ ਹੋਰ ਨੂੰ ਚੁਣ ਲੈਂਦਾ ਹੈ।

Customers come once, never again

ਨਾ phone number, ਨਾ list। ਉਹਨਾਂ ਨੂੰ ਦੁਬਾਰਾ ਬੁਲਾਉਣ ਦਾ ਕੋਈ ਤਰੀਕਾ ਨਹੀਂ।

One system, built for restaurants

The Restaurant
Growth System

ਵੱਖ-ਵੱਖ ਕੰਮ ਨਹੀਂ, restaurants ਲਈ ਇੱਕ ਜੁੜਿਆ ਹੋਇਆ system

1

Get Found

ਭੁੱਖੇ ਗਾਹਕ ਪਹਿਲਾਂ ਤੁਹਾਨੂੰ ਲੱਭਣ

  • Google Profile with menu & photos
  • Fast menu website
  • Social media
  • Local ads
2

Capture Every Order

ਕੋਈ call ਜਾਂ order ਨਾ ਛੁੱਟੇ

  • Your own online ordering (no commission)
  • Table booking
  • Missed-call text back
  • 24x7 WhatsApp Assistant
3

Convert

ਪੁੱਛਗਿੱਛ ਨੂੰ booking ਬਣਾਓ

  • All customers in one CRM
  • Booking reminders
  • Catering & party follow-up
  • Payment links
4

Grow & Repeat

ਗਾਹਕ ਵਾਰ-ਵਾਰ ਆਉਣ

  • Auto review requests
  • Weekday & birthday offers
  • App customer → your customer
  • Monthly report
FREE
Free Lifetime Digital Business Card with your menuਹਰ client ਨੂੰ ਮੁਫ਼ਤ, ਸਾਰੀ ਉਮਰ ਲਈ। ਇੱਕ link ਵਿੱਚ ਤੁਹਾਡਾ menu, phone, WhatsApp, location ਅਤੇ reviews।
App customer → your customer

App ਦਾ ਗਾਹਕ, ਹੁਣ ਤੁਹਾਡਾ ਗਾਹਕ

ਹਰ delivery bag ਵਿੱਚ ਇੱਕ QR card: "ਅਗਲੀ ਵਾਰ ਸਿੱਧਾ order ਕਰੋ, 10% off"। Scan ਕਰਦੇ ਹੀ ਗਾਹਕ ਤੁਹਾਡੀ ਆਪਣੀ list ਵਿੱਚ। ਫਿਰ offers ਅਤੇ reminders ਆਪਣੇ ਆਪ, ਬਿਨਾਂ app commission ਦੇ।

See it work

11 PM. Kitchen's closed. Your system isn't.

ਰਾਤ ਦੇ 11 ਵਜੇ। Kitchen ਬੰਦ, ਪਰ system ਨਹੀਂ।

ਗਾਹਕ WhatsApp ਕਰਦਾ ਹੈ → Assistant ਜਵਾਬ ਦਿੰਦਾ ਹੈ → table book ਹੋ ਜਾਂਦਾ ਹੈ → ਨਾਂ CRM ਵਿੱਚ ਜਾਂਦਾ ਹੈ → reminder ਜਾਂਦਾ ਹੈ → ਖਾਣੇ ਤੋਂ ਬਾਅਦ review link। ਸਭ ਆਪਣੇ ਆਪ।

ਕੀ ਕੱਲ੍ਹ ਖੁੱਲ੍ਹੇ ਹੋ? 8 ਵਜੇ 6 ਜਣਿਆਂ ਲਈ table ਮਿਲ ਜਾਊ?11:04 PM
ਜੀ ਹਾਂ, ਅਸੀਂ 11 ਵਜੇ ਤੱਕ ਖੁੱਲ੍ਹੇ ਹਾਂ। ਕੱਲ੍ਹ 8:00 ਵਜੇ 6 ਜਣਿਆਂ ਦਾ table book ਕਰ ਦਿੱਤਾ ਹੈ। Booking ਕਿਸ ਨਾਂ 'ਤੇ ਕਰਾਂ?Assistant · 11:04 PM
ਹਰਪ੍ਰੀਤ। ਧੰਨਵਾਦ ਜੀ!11:05 PM
ਹੋ ਗਿਆ ਹਰਪ੍ਰੀਤ ਜੀ ✓ ਸ਼ਾਮ 6 ਵਜੇ reminder ਆ ਜਾਵੇਗਾ। ਕੱਲ੍ਹ ਮਿਲਦੇ ਹਾਂ!Assistant · 11:05 PM
From first call to first customer

3 Easy Steps.
We Do the Hard Work.

ਔਖਾ ਕੰਮ ਅਸੀਂ ਕਰਦੇ ਹਾਂ, ਤੁਸੀਂ ਨਹੀਂ

Step 1

Free Growth Plan

2 ਮਿੰਟ ਦਾ form ਭਰੋ। 24 ਘੰਟਿਆਂ ਵਿੱਚ ਪੰਜਾਬੀ ਵਿੱਚ report: ਚੱਲਦੇ business ਲਈ Online Score, ਨਵੇਂ ਲਈ Launch Plan।

Step 2

15-Minute Call

ਪੰਜਾਬੀ ਵਿੱਚ ਗੱਲ ਕਰਦੇ ਹਾਂ। ਤੁਹਾਡੇ ਲਈ ਸਹੀ package ਚੁਣਦੇ ਹਾਂ।

Step 3

We Build Your System

ਪੂਰਾ Growth System 2–4 ਹਫ਼ਤਿਆਂ ਵਿੱਚ ready। ਫਿਰ ਹਰ ਮਹੀਨੇ ਅਸੀਂ ਇਸਨੂੰ ਬਿਹਤਰ ਕਰਦੇ ਹਾਂ।

Straight answers

Questions Restaurant Owners Ask

ਤੁਹਾਡੇ ਸਵਾਲ, ਸਿੱਧੇ ਜਵਾਬ

Do I have to leave DoorDash or Uber Eats?

ਨਹੀਂ ਜੀ। ਨਵੇਂ ਗਾਹਕਾਂ ਲਈ ਉਹ ਰੱਖੋ। ਅਸੀਂ ਪੁਰਾਣੇ ਗਾਹਕਾਂ ਨੂੰ ਤੁਹਾਡੀ ਆਪਣੀ ordering 'ਤੇ ਲਿਆਉਂਦੇ ਹਾਂ, ਜਿੱਥੇ ਪੂਰਾ ਮੁਨਾਫ਼ਾ ਤੁਹਾਡਾ।

Can the assistant take table bookings?

ਹਾਂ ਜੀ। WhatsApp 'ਤੇ ਸਕਿੰਟਾਂ ਵਿੱਚ ਜਵਾਬ, table book ਅਤੇ ਆਉਣ ਤੋਂ ਪਹਿਲਾਂ reminder।

My menu changes often. Can I update it?

ਹਾਂ ਜੀ। Menu ਮਿੰਟਾਂ ਵਿੱਚ update ਹੋ ਜਾਂਦਾ ਹੈ, website ਅਤੇ Google ਦੋਹਾਂ 'ਤੇ।

How fast can you start?

ਜ਼ਿਆਦਾਤਰ restaurants 2–4 ਹਫ਼ਤਿਆਂ ਵਿੱਚ ready ਹੋ ਜਾਂਦੇ ਹਨ।

Can we talk in Punjabi or Hindi?

ਬਿਲਕੁਲ। Call, report, posts ਅਤੇ ads ਸਭ ਪੰਜਾਬੀ ਵਿੱਚ ਹੋ ਸਕਦੇ ਹਨ।

I'm opening a new restaurant. Is this for me?

ਹਾਂ ਜੀ। "I'm opening a restaurant" ਚੁਣੋ, ਅਸੀਂ ਤੁਹਾਡੇ ਸ਼ਹਿਰ ਲਈ ਮੁਫ਼ਤ Launch Plan ਭੇਜਾਂਗੇ।

Free, no pressure

Ready for More Orders
and Full Tables?

ਗੱਲ ਕਰੋ, ਮੁਫ਼ਤ ਹੈ।

Form ਭਰੋ। 24 ਘੰਟਿਆਂ ਵਿੱਚ ਤੁਹਾਡਾ ਮੁਫ਼ਤ Restaurant Growth Plan WhatsApp 'ਤੇ। ਕੋਈ ਜ਼ਬਰਦਸਤੀ ਨਹੀਂ।

Get My Free Growth Plan

Running business or new idea, tell us about it. 30-second form. Your plan arrives on WhatsApp in 24 hours.