More Direct Loads.
More Good Drivers.
Less Broker Dependence.
ਵੱਧ direct loads, ਵੱਧ ਚੰਗੇ drivers, brokers 'ਤੇ ਘੱਟ ਨਿਰਭਰਤਾ।
Professional website, direct shipper leads, driver hiring funnel ਅਤੇ 24x7 WhatsApp Assistant, ਸਭ ਇੱਕ system ਵਿੱਚ, ਖਾਸ trucking companies ਲਈ। ਆਪਣਾ ਮੁਫ਼ਤ plan ਲਓ:
ਬਿਲਕੁਲ ਮੁਫ਼ਤ · 24 ਘੰਟਿਆਂ ਵਿੱਚ WhatsApp 'ਤੇ · ਕੋਈ ਜ਼ਬਰਦਸਤੀ ਨਹੀਂ
- 18+ ਸਾਲ ਦਾ ਤਜਰਬਾ
- English · ਪੰਜਾਬੀ · हिन्दी
- 24x7 WhatsApp ਜਵਾਬ
- ਅਸਲੀ ਲੋਕ, ਅਸਲੀ support
You run trucks.
Not a marketing office.
ਕੀ ਤੁਹਾਡੀ company ਨਾਲ ਵੀ ਇਹ ਹੁੰਦਾ ਹੈ?
Load boards and brokers eat the margin
ਜ਼ਿਆਦਾਤਰ loads brokers ਅਤੇ load boards ਰਾਹੀਂ ਆਉਂਦੇ ਹਨ, ਤੇ ਉਹਨਾਂ ਦਾ ਹਿੱਸਾ ਵਧਦਾ ਜਾਂਦਾ ਹੈ। Direct shippers ਨੂੰ ਤੁਹਾਡਾ ਪਤਾ ਹੀ ਨਹੀਂ।
Hard to find good drivers
Job sites 'ਤੇ ads ਨਾਲ ਘੱਟ ਜਵਾਬ ਆਉਂਦੇ ਹਨ, ਅਤੇ ਚੰਗਾ driver ਉਸ company ਨਾਲ ਜਾਂਦਾ ਹੈ ਜੋ ਪਹਿਲਾਂ call ਕਰੇ।
Quote requests answered too late
ਤੁਸੀਂ road 'ਤੇ ਹੋ ਅਤੇ shipper rate ਪੁੱਛਦਾ ਹੈ। ਸ਼ਾਮ ਤੱਕ ਉਹ ਕਿਸੇ ਹੋਰ ਨੂੰ book ਕਰ ਚੁੱਕਾ ਹੁੰਦਾ ਹੈ।
No real website
Shipper freight ਦੇਣ ਤੋਂ ਪਹਿਲਾਂ online ਦੇਖਦੇ ਹਨ। ਪੁਰਾਣਾ page ਜਾਂ website ਨਾ ਹੋਣਾ deal ਗੁਆ ਦਿੰਦਾ ਹੈ।
No reviews, no trust
ਖੁਸ਼ customers ਵੀ review ਨਹੀਂ ਦਿੰਦੇ, ਨਵੇਂ shipper ਕੋਲ ਭਰੋਸਾ ਕਰਨ ਲਈ ਕੁਝ ਨਹੀਂ।
Old customers go quiet
Shipper ਨੇ ਇੱਕ ਵਾਰ ਕੰਮ ਦਿੱਤਾ, ਫਿਰ ਵਾਪਸ ਨਹੀਂ ਆਇਆ। ਕਿਸੇ ਨੇ follow-up ਨਹੀਂ ਕੀਤਾ।
The Trucking
Growth System
ਵੱਖ-ਵੱਖ ਕੰਮ ਨਹੀਂ, trucking ਲਈ ਇੱਕ ਜੁੜਿਆ ਹੋਇਆ system
Get Found
Shippers ਅਤੇ drivers ਤੁਹਾਨੂੰ ਲੱਭਣ
- Professional company website
- Google Profile
- LinkedIn & social
- Shipper & driver ads
Capture Every Lead
Quote ਅਤੇ applications ਦਾ ਤੁਰੰਤ ਜਵਾਬ
- Quote request form
- Driver application funnel
- Missed-call text back
- 24x7 WhatsApp Assistant
Convert
Quotes ਨੂੰ loads ਬਣਾਓ
- Shipper & driver pipelines
- Auto follow-up on quotes
- Driver interview booking
- Invoice & payment links
Grow & Repeat
Shippers ਵਾਪਸ ਆਉਣ, drivers ਟਿਕੇ ਰਹਿਣ
- Review requests
- Check-ins with past shippers
- Driver referral program
- Monthly report
ਦੋ pipelines: loads ਅਤੇ drivers
Shipper ਦੀ quote request ਅਤੇ driver ਦੀ application ਵੱਖ-ਵੱਖ pipelines ਵਿੱਚ ਆਉਂਦੀਆਂ ਹਨ। Shipper ਨੂੰ ਮਿੰਟਾਂ ਵਿੱਚ ਜਵਾਬ, driver ਨੂੰ ਉਸੇ ਦਿਨ interview ਦਾ ਸਮਾਂ, ਅਤੇ phone ਵਿੱਚ ਕੁਝ ਨਹੀਂ ਗੁੰਮਦਾ।
9 PM. You're on the highway. Your system isn't.
ਰਾਤ ਦੇ 9 ਵਜੇ। ਤੁਸੀਂ highway 'ਤੇ ਹੋ, system ਕੰਮ 'ਤੇ ਹੈ।
Shipper WhatsApp ਕਰਦਾ ਹੈ → Assistant ਜਵਾਬ ਦਿੰਦਾ ਹੈ ਅਤੇ load ਦੀ ਜਾਣਕਾਰੀ ਲੈਂਦਾ ਹੈ → request CRM ਵਿੱਚ → ਤੁਹਾਨੂੰ quote ਲਈ ਪੂਰੀ ਜਾਣਕਾਰੀ ਨਾਲ alert। ਸਭ ਆਪਣੇ ਆਪ।
3 Easy Steps.
We Do the Hard Work.
ਔਖਾ ਕੰਮ ਅਸੀਂ ਕਰਦੇ ਹਾਂ, ਤੁਸੀਂ ਨਹੀਂ
Free Growth Plan
2 ਮਿੰਟ ਦਾ form ਭਰੋ। 24 ਘੰਟਿਆਂ ਵਿੱਚ ਪੰਜਾਬੀ ਵਿੱਚ report: ਚੱਲਦੇ business ਲਈ Online Score, ਨਵੇਂ ਲਈ Launch Plan।
15-Minute Call
ਪੰਜਾਬੀ ਵਿੱਚ ਗੱਲ ਕਰਦੇ ਹਾਂ। ਤੁਹਾਡੇ ਲਈ ਸਹੀ package ਚੁਣਦੇ ਹਾਂ।
We Build Your System
ਪੂਰਾ Growth System 2–4 ਹਫ਼ਤਿਆਂ ਵਿੱਚ ready। ਫਿਰ ਹਰ ਮਹੀਨੇ ਅਸੀਂ ਇਸਨੂੰ ਬਿਹਤਰ ਕਰਦੇ ਹਾਂ।
Questions Trucking Owners Ask
ਤੁਹਾਡੇ ਸਵਾਲ, ਸਿੱਧੇ ਜਵਾਬ
Do I have to stop using load boards?
ਨਹੀਂ ਜੀ। ਉਹ ਚੱਲਦੇ ਰਹਿਣ। ਅਸੀਂ ਨਾਲ direct shipper leads ਬਣਾਉਂਦੇ ਹਾਂ, ਤਾਂ ਜੋ brokers 'ਤੇ ਨਿਰਭਰਤਾ ਘਟੇ।
Can you help me hire drivers?
ਹਾਂ ਜੀ। Driver hiring page, ads ਅਤੇ application form ਜੋ ਆਪ interview book ਕਰਦਾ ਹੈ।
Does the assistant give rates?
ਨਹੀਂ ਜੀ। ਇਹ load ਦੀ ਜਾਣਕਾਰੀ ਲੈ ਕੇ ਤੁਹਾਨੂੰ ਜਾਂ dispatcher ਨੂੰ ਭੇਜਦਾ ਹੈ। Rate ਤੁਸੀਂ ਤੈਅ ਕਰਦੇ ਹੋ।
How fast can you start?
ਜ਼ਿਆਦਾਤਰ trucking companies 2–4 ਹਫ਼ਤਿਆਂ ਵਿੱਚ ready ਹੋ ਜਾਂਦੇ ਹਨ।
Can we talk in Punjabi or Hindi?
ਬਿਲਕੁਲ। Call, report, posts ਅਤੇ ads ਸਭ ਪੰਜਾਬੀ ਵਿੱਚ ਹੋ ਸਕਦੇ ਹਨ।
I'm just starting with one or two trucks. Is this for me?
ਹਾਂ ਜੀ। "I'm starting a trucking company" ਚੁਣੋ, ਅਸੀਂ ਮੁਫ਼ਤ Launch Plan ਭੇਜਾਂਗੇ।
Ready for More Direct Loads
and Better Drivers?
ਗੱਲ ਕਰੋ, ਮੁਫ਼ਤ ਹੈ।
Form ਭਰੋ। 24 ਘੰਟਿਆਂ ਵਿੱਚ ਤੁਹਾਡਾ ਮੁਫ਼ਤ Trucking Growth Plan WhatsApp 'ਤੇ। ਕੋਈ ਜ਼ਬਰਦਸਤੀ ਨਹੀਂ।
WhatsApp 'ਤੇ ਗੱਲ ਕਰੋGet My Free Growth Plan
Running business or new idea, tell us about it. 30-second form. Your plan arrives on WhatsApp in 24 hours.